| ਚਾਂਸਲਰ (ਗਵਰਨਰ ਪੰਜਾਬ) ਚੰਡੀਗੜ੍ਹ। |
| ਵਾਈਸ ਚਾਂਸਲਰ (ਸਭਾਪਤੀ) |
ਅਹੁਦੇ ਕਾਰਨ ਫੈਲੋ
| ਪੰਜਾਬੀ ਯੂਨੀਵਰਸਿਟੀ ਦੇ ਸਭ ਸਾਬਕਾ ਵਾਈਸ ਚਾਂਸਲਰ
- ਡਾ. ਐਸ.ਐਸ. ਜੌਹਲ
- ਸ. ਸਵਰਨ ਸਿੰਘ ਬੋਪਾਰਾਏ
- ਡਾ. ਜਸਪਾਲ ਸਿੰਘ
- ਡੀ. ਬੀ.ਐਸ. ਘੁੰਮਣ
- ਪ੍ਰੋ. ਅਰਵਿੰਦ
|
| ਪੰਜਾਬ ਰਾਜ ਵਿਚ ਅਧਿਕਾਰਤਾ ਰੱਖਣ ਵਾਲੀ ਉੱਚ ਅਦਾਲਤ ਦਾ ਚੀਫ ਜਸਟਿਸ, ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ |
| ਮੁੱਖ ਮੰਤਰੀ, ਪੰਜਾਬ |
| ਸਿੱਖਿਆ ਮੰਤਰੀ, ਪੰਜਾਬ |
| ਸਕੱਤਰ, ਸਿੱਖਿਆ ਵਿਭਾਗ, ਪੰਜਾਬ |
| ਐਡਵੋਕੇਟ -ਜਨਰਲ ਪੰਜਾਬ |
| ਡਾਇਰੈਕਟਰ, ਸਿੱਖਿਆ ਵਿਭਾਗ, ਪੰਜਾਬ |
| ਡੀਨ ਅਕਾਦਮਿਕ ਕਾਰ ਵਿਹਾਰ ਅਤੇ ਵਿਦਿਆਰਥੀ ਭਲਾਈ |
| ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ |
|
ਸਾਧਾਰਨ ਫੈਲੋ, ਫੈਕਲਟੀਆਂ ਦੇ ਛੇ ਡੀਨ ਜਿਨ੍ਹਾਂ ਵਿਚੋਂ ਤਿੰਨ ਪ੍ਰੋਫੈਸਰ ਹੋਣਗੇ ਉਮਰ ਅਨੁਸਾਰ, ਵਾਰੀ ਨਾਲ
- ਯਾਦਵਿੰਦਰ ਸਿੰਘ, ਪ੍ਰੋਫ਼ੈਸਰ, ਭੂਗੋਲ ਵਿਭਾਗ, ਡੀਨ, ਫੈਕਲਟੀ ਆਫ਼ ਸੋਸ਼ਲ ਸਾਇੰਸਜ਼
- ਡਾ: ਪੁਸ਼ਪਿੰਦਰ ਕੌਰ ਪ੍ਰੋਫੈਸਰ, ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ, ਡੀਨ, ਫੈਕਲਟੀ ਆਫ਼ ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ
- ਡਾ. ਧਰਮ ਪਾਲ ਸਿੰਘ
ਪ੍ਰੋਫ਼ੈਸਰ, ਸੋਸ਼ਲ ਵਰਕ ਵਿਭਾਗ,
ਡੀਨ, ਫੈਕਲਟੀ ਆਫ਼ ਸੋਸ਼ਲ ਸਾਇੰਸਿਜ਼
- ਡਾ. ਰਿਚਾ ਸ਼੍ਰੀ
ਪ੍ਰੋਫ਼ੈਸਰ, ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਡਰੱਗ ਰਿਸਰਚ ਵਿਭਾਗ, ਡੀਨ, ਫੈਕਲਟੀ ਆਫ਼ ਮੈਡੀਸਨ
- ਡਾ. ਅੰਬਾਲਿਕਾ ਸੂਦ
ਪ੍ਰੋਫ਼ੈਸਰ, ਫਾਈਨ ਆਰਟਸ ਵਿਭਾਗ,
ਡੀਨ, ਫੈਕਲਟੀ ਆਫ਼ ਆਰਟਸ ਐਂਡ ਕਲਚਰ
- ਡਾ. ਨੀਰਜ ਸ਼ਰਮਾ
ਪ੍ਰੋਫ਼ੈਸਰ, ਕੰਪਿਊਟਰ ਸਾਇੰਸ ਵਿਭਾਗ,
ਡੀਨ, ਫੈਕਲਟੀ ਆਫ਼ ਕੰਪਿਊਟਿੰਗ ਸਾਇੰਸਿਜ਼
|
| ਯੂਨੀਵਰਸਿਟੀ ਦੇ ਅਧਿਐਨ ਵਿਭਾਗਾਂ ਦੇ ਅਜਿਹੇ ਚਾਰ ਮੁੱਖੀ, ਜੋ ਡੀਨ ਨਾ ਹੋਣ, ਜਿੰਨ੍ਹਾਂ ਵਿਚੋਂ ਦੋ ਪ੍ਰੋਫੈਸਰ ਹੋਣਗੇ, ਉਮਰ ਅਨੁਸਾਰ, ਵਾਰੀ ਨਾਲ
- ਡਾ. ਮੁਕੇਸ਼ ਕੁਮਾਰ ਠੱਕਰ
ਪ੍ਰੋਫ਼ੈਸਰ ਅਤੇ ਮੁਖੀ,
ਫੋਰੈਂਸਿਕ ਸਾਇੰਸ ਵਿਭਾਗ
- ਡਾ. ਪਰਮਜੀਤ ਕੌਰ ਗਿੱਲ
ਪ੍ਰੋਫ਼ੈਸਰ ਅਤੇ ਮੁਖੀ,
ਪੁਲੀਟੀਕਲ ਸਾਇੰਸ ਵਿਭਾਗ
- ਡਾ. ਗੁਰਿੰਦਰ ਕੌਰ ਵਾਲੀ ਪ੍ਰੋਫ਼ੈਸਰ ਅਤੇ ਮੁਖੀ, ਜ਼ੂਆਲੋਜੀ ਅਤੇ ਵਾਤਾਵਰਨ ਵਿਗਿਆਨ ਵਿਭਾਗ
- ਡਾ. ਪਰਦੀਪ ਕੁਮਾਰ ਪ੍ਰੋਫੈਸਰ ਅਤੇ ਮੁਖੀ, ਫਿਲਾਸਫੀ ਵਿਭਾਗ
|
| ਛੇ ਪ੍ਰਿੰਸੀਪਲ ਜੋ ਉਨ੍ਹਾਂ ਕਾਲਜਾਂ ਦੇ ਹੋਣ, ਜਿਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼-ਅਧਿਕਾਰ ਪ੍ਰਾਪਤ ਹਨ, ਇੰਨ੍ਹਾਂ ਵਿੱਚੋਂ ਤਿੰਨ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਹੋਣਗੇ, ਉਮਰ ਅਨੁਸਾਰ, ਵਾਰੀ ਨਾਲ ਪਰੰਤੂ ਕੋਈ ਪ੍ਰਿੰਸੀਪਲ, ਜੋ ਸੱਠ ਸਾਲ ਦੀ ਉਮਰ ਦਾ ਹੋ ਗਿਆ ਹੋਵੇ, ਫੈਲੋ ਬਣਨ ਜਾਂ ਬਣੇ ਰਹਿਣ ਦਾ ਪਾਤਰ ਨਹੀਂ ਹੋਵੇਗਾ
ਸਰਕਾਰੀ ਕਾਲਜ
- ਡਾ. ਮੀਨੂੰ, ਪ੍ਰਿੰਸੀਪਲ,
ਸਰਕਾਰੀ ਕਾਲਜ, ਅਮਰਗੜ੍ਹ,
ਜਿਲ੍ਹਾ-ਸੰਗਰੂਰ।
- ਡਾ. ਕੁਸਮ ਲਤਾ, ਪ੍ਰਿੰਸੀਪਲ,
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ,
ਪਟਿਆਲਾ।
- ਡਾ. ਜਯੋਤਸਨਾ, ਪ੍ਰਿੰਸੀਪਲ,
ਸਰਕਾਰੀ ਰਾਜਿੰਦਰਾ ਕਾਲਜ,
ਬਠਿੰਡਾ।
ਗੈਰ ਸਰਕਾਰੀ ਕਾਲਜ
- ਡਾ. ਨੀਲਮ ਸ਼ਰਮਾ, ਪ੍ਰਿੰਸੀਪਲ,
ਐਲ.ਬੀ.ਐਸ. ਆਰੀਆ,
ਮਹਿਲਾ ਕਾਲਜ, ਬਰਨਾਲਾ।
- ਡਾ. ਰਮਨਜੀਤ ਕੌਰ, ਪ੍ਰਿੰਸੀਪਲ,
ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ, ਕਰਹਾਲੀ ਸਾਹਿਬ, ਪਟਿਆਲਾ।
- ਡਾ. ਲਖਵਿੰਦਰ ਸਿੰਘ, ਪ੍ਰਿੰਸੀਪਲ,
ਕਰਨਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ, ਚੂੜਲ ਕਲਾਂ,
ਜਿਲ੍ਹਾ-ਸੰਗਰੂਰ।
|
| ਇਕ ਰੀਡਰ ਅਤੇ ਇਕ ਲੈਕਚਰਾਰ ਜਿਨ੍ਹਾਂ ਨੂੰ ਪੋਸਟ-ਗਰੈਜੂਏਟ ਅਧਿਆਪਨ ਦਾ ਘੱਟ ਤੋਂ ਘੱਟ ਪੰਜ ਸਾਲ ਦਾ ਤਜ਼ਰਬਾ ਹੋਵੇ, ਉਮਰ ਅਨੁਸਾਰ, ਵਾਰੀ ਨਾਲ
- ਡਾ. ਇੰਦਰਾ ਬਾਲੀ, ਐਸੋਸੀਏੇਟ ਪ੍ਰੋਫ਼ੈਸਰ (ਰੀਡਰ),
ਡਾਂਸ ਵਿਭਾਗ
- ਡਾ. ਜਤਿੰਦਰ ਕੁਮਾਰ, ਅਸਿਸਟੈਂਟ ਪ੍ਰੋਫ਼ੈਸਰ (ਲੈਕਚਰਾਰ),
ਫਿਲਾਸਫੀ ਵਿਭਾਗ
|
| ਯੂਨੀਵਰਸਿਟੀ ਨੂੰ ਇਕ ਲੱਖ ਰੁਪਏ ਜਾਂ ਵੱਧ ਦਾਨ ਦੇਣ ਵਾਲੇ ਜਾਂ ਅਜਿਹੇ ਮੁੱਲ ਦੀ ਸੰਪਤੀ ਮੁਤਕਿਲ ਕਰਨ ਵਾਲੇ ਹਰਿਕ ਟ੍ਰਸਟ, ਸੰਸਥਾ ਜਾਂ ਨਿਗਮ ਦੁਆਰਾ ਨਾਮਜ਼ਦ ਕੀਤਾ ਇਕ ਵਿਅਕਤੀ, ਜੀਵਨਕਾਲ ਲਈ
ਸ਼੍ਰੀ ਵੀਨਸ ਜਿੰਦਲ, ਟਰੱਸਟੀ ਮਾਤਾ ਰਾਮਸ਼ੇਵਰੀ ਦੇਵੀ ਮੈਮੋਰੀਅਲ ਟਰੱਸਟ, ਵੜੈਚ ਰੋਡ ਸਮਾਣਾ (ਪਟਿਆਲਾ)
|
| ਇਕ ਲੱਖ ਰੁਪਏ ਜਾਂ ਵੱਧ ਦਾਨ ਦੇਣ ਵਾਲਾ ਜਾਂ ਅਜਿਹੇ ਮੁੱਲ ਦੀ ਸੰਪਤੀ ਮੁਤਕਿਲ ਕਰਨ ਵਾਲੇ ਹਰਿਕ ਵਿਅਕਤੀ, ਜੀਵਨਕਾਲ ਲਈ
ਪ੍ਰੋਫੈਸਰ (ਡਾ.) ਐਸ.ਪੀ. ਸਿੰਘ (ਓਬਰਾਏ), ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ,#2-A Good Earth Enclave, Malwa Colony, Patiala
|
| ਅਠਾਰ੍ਹਾਂ ਵਿਅਕਤੀ ਜੋ ਸਿੱਖਿਆ ਜਾਂ ਸਾਹਿੰਤਕ ਜਾਂ ਜਨਤਕ ਸਰਗਰਮੀ ਦੇ ਕਿਸੇ ਹੋਰ ਖੇਤਰ ਵਿੱਚ ਨਾਮੀ ਕੰਮ ਲਈ ਚਾਂਸਲਰ ਦੁਆਰਾ ਰਾਜ ਸਰਕਾਰ ਦੀ ਸਲਾਹ ਤੋਂ ਨਾਮਜ਼ਦ ਕੀਤੇ ਜਾਣ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 16.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ)
|
| ਤਿੰਨ ਵਿਅਕਤੀ, ਜੋ ਸੈਨੇਟ ਦੁਆਰਾ ਕੋ-ਆਪਟ ਕੀਤੇ ਜਾਣ, ਸੈਨੇਟ ਦੀ ਦੋ ਸਾਲਾ ਅਵਧੀ ਮਿਤੀ 22.11.2023 ਦੇ ਸਿਰਲੇਖ 2. (ਪੈਰ੍ਹਾ 2.1) ਰਾਹੀਂ ਸੈਨੇਟ ਤੇ ਹੇਠ ਲਿਖੇ ਤਿੰਨ ਮੈਂਬਰ ਕੋ-ਆਪਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ
- ਪ੍ਰੋ. ਅਰੁਣ ਗਰੋਵਰ, ਸਾਬਕਾ ਵਾਈਸ ਚਾਂਸਲਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
- ਪ੍ਰੋ. ਐਮ.ਐਸ. ਮਰਵਾਹਾ
ਸਾਬਕਾ ਚੇਅਰਮੈਨ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
- ਡਾ. ਸਵਰਾਜ ਬੀਰ, ਸੰਪਾਦਕ
ਪੰਜਾਬੀ ਟ੍ਰਿਬਿਊਨ ਚੰਡੀਗੜ੍ਹ
ਟਰਮ ਮਿਤੀ 21.11.2025 ਤੱਕ
|
| ਤਿੰਨ ਵਿਅਕਤੀ, ਜੋ ਚਾਂਸਲਰ ਦੁਆਰਾ ਰਾਜ ਸਰਕਾਰ ਦੀ ਸਲਾਹ ਤੇ ਸਿੰਡੀਕੇਟ ਵਿਚ ਨਾਮਜ਼ਦ ਕੀਤੇ ਜਾਣ, ਉੱਨੀ ਮੁੱਦਤ ਲਈ ਜਿੰਨੀ ਲਈ ਉਹ ਸਿੰਡੀਕੇਟ ਦੇ ਮੈਂਬਰ ਰਹਿਣਗੇ
(ਪਹਿਲਾਂ ਨਾਮਜ਼ਦ ਮੈਂਬਰ ਸਹਿਬਾਨ ਦੀ ਅਵੱਧੀ ਮਿਤੀ 29.06.2022 ਤੱਕ ਸੀ, ਉਪਰੰਤ ਅਜੇ ਪ੍ਰਵਾਨਗੀ ਆਉਣੀ ਹੈ )
|
| ਤਿੰਨ ਵਿਅਕਤੀ, ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਵਿਚੋਂ ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣ
- ਸ੍ਰੀ ਹਰਮੀਤ ਸਿੰਘ ਪਠਾਣਮਾਜਰਾ, ਐਮ.ਐਲ.ਏ., ਸਨੌਰ।
- ਸ੍ਰੀ ਜਸਵੰਤ ਸਿੰਘ ਗੱਜਣ ਮਾਜਰਾ, ਐਮ.ਐਲ.ਏ., ਅਮਰਗੜ੍ਹ।
- ਸ੍ਰੀਮਤੀ ਨਰਿੰਦਰ ਕੌਰ ਭਰਾਜ, ਐਮ.ਐਲ.ਏ., ਸੰਗਰੂਰ।
|
| ਇਕ ਅਧਿਆਪਕ ਜੋ ਅਧਿਆਪਨ ਵਿੱਚ ਘੱਟ ਤੋਂ ਘੱਟ ਸੱਤ ਸਾਲ ਦਾ ਤਜ਼ਰਬਾ ਰੱਖਦਾ ਹੋਵੇ, ਹਰਿਕ ਉਸ ਕਾਲਜ ਵਿੱਚੋਂ ਕਾਲਜ ਵਿੱਚੋਂ ਜਿਸ ਦੇ ਅਮਲੇ ਵਿਚ ਸੱਠ ਜਾਂ ਵੱਧ ਅਧਿਆਪਕ ਹਨ ਅਤੇ ਜਿਸ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ, ਸਭ ਤੋਂ ਛੋਟੀ ਉਮਰ ਵਾਲੇ ਤੋਂ ਸ਼ੁਰੂ ਕਰਕੇ ਉਮਰ ਅਨੁਸਾਰ, ਵਾਰੀ ਨਾਲ
|
| ਛੇ ਵਿਅਕਤੀ, ਜੋ ਅਧਿਆਪਨ ਵਿੱਚ ਘੱਟ ਤੋਂ ਘੱਟ ਸੱਤ ਸਾਲ ਦਾ ਤਜ਼ਰਬਾ ਰੱਖਦਾ ਹੋਣ, ਉਨ੍ਹਾਂ ਕਾਲਜਾਂ ਦੇ ਅਧਿਆਪਕਾਂ ਵਿੱਚੋਂ, ਜਿਨ੍ਹਾਂ ਦੇ ਅਮਲੇ ਵਿਚ ਸੱਠ ਤੋਂ ਘੱਟ ਅਧਿਆਪਕ ਹੋਣ ਅਤੇ ਜਿੰਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣ, ਜਿੰਨ੍ਹਾਂ ਵਿਚੋਂ ਤਿੰਨ ਸਰਕਾਰੀ ਕਾਲਜਾਂ ਦੇ ਅਧਿਆਪਕ ਹੋਣਗੇ, ਸਭ ਤੋਂ ਛੋਟੀ ਉਮਰ ਵਾਲੇ ਤੋਂ ਸ਼ੁਰੂ ਕਰਕੇ ਉਮਰ ਅਨੁਸਾਰ, ਵਾਰੀ ਨਾਲ
ਸਰਕਾਰੀ ਕਾਲਜ
- ਡਾ. ਹਰਪ੍ਰੀਤ ਕੌਰ, ਅਸਿਸਟੈਂਟ ਪ੍ਰੋਫ਼ੈਸਰ,
ਸਰਕਾਰੀ ਕਾਲਜ ਲੜਕੀਆਂ, ਪਟਿਆਲਾ।
- ਸ੍ਰੀਮਤੀ ਮੀਨਾਕਸ਼ੀ, ਅਸਿਸਟੈਂਟ ਪ੍ਰੋਫ਼ੈਸਰ,
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।
- ਡਾ. ਨਵਦੀਪ ਕਹੋਲ, ਅਸਿਸਟੈਂਟ ਪ੍ਰੋਫ਼ੈਸਰ,
ਸਰਕਾਰੀ ਕਾਲਜ, ਡੇਰਾ ਬੱਸੀ।
ਗੈਰ ਸਰਕਾਰੀ ਕਾਲਜ
- ਸ੍ਰੀ ਪਲਵਿੰਦਰ ਸਿੰਘ, ਅਸਿਸਟੈਂਟ ਪ੍ਰੋਫ਼ੈਸਰ,
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਭਗਤਾ ਭਾਈ ਕਾ, ਬਠਿੰਡਾ।
- ਸ੍ਰੀਮਤੀ ਲਵਲੀਨ ਕੌਰ, ਅਸਿਸਟੈਂਟ ਪ੍ਰੋਫ਼ੈਸਰ,
ਗੁਰੂ ਹਰਗੋਬਿੰਦ ਸਾਹਿਬ, ਖਾਲਸਾ ਕਾਲਜ ਫਾਰ ਵੂਮੈਨ,
ਹੰਸਾਲੀ ਖੇੜਾ।
- ਮਿਸ ਪੂਨਮ ਸਿੰਗਲਾ, ਅਸਿਸਟੈਂਟ ਪ੍ਰੋਫ਼ੈਸਰ,
ਮਾਡਰਨ ਕਾਲਜ ਆਫ਼ ਐਜੂਕੇਸ਼ਨ (ਲੜਕੀਆਂ),
ਸ਼ੇਰਗੜ੍ਹ ਚੀਮਾ।
|
| ਦੋ ਵਿਅਕਤੀ, ਹੇਠ ਲਿਖੇ ਵਿਭਾਗਾਂ ਦੇ ਅਫ਼ਸਰਾਂ ਵਿੱਚੋਂ ਜੋ ਯੂਨੀਵਰਸਿਟੀ ਲੈਕਚਰਾਰ ਦੇ ਗਰੇਡ ਤੋਂ ਹੇਠਾਂ ਦੇ ਗਰੇਡ ਵਿੱਚ ਨਾ ਹੋਣ, ਉਮਰ ਅਨੁਸਾਰ, ਵਾਰੀ ਨਾਲ
- ਪੰਜਾਬੀ ਭਾਸ਼ਾ ਵਿਕਾਸ ਵਿਭਾਗ
- ਭਾਸ਼ਾ ਵਿਗਿਆਨ ਵਿਭਾਗ
- ਧਾਰਮਿਕ ਅਧਿਐਨ ਵਿਭਾਗ
- ਸਾਹਿਤਕ ਅਧਿਐਨ ਵਿਭਾਗ,
- ਪੰਜਾਬ ਇਤਿਹਾਸ ਅਧਿਐਨ ਵਿਭਾਗ
ਡਾ. ਮੋਹਨ ਸਿੰਘ, ਅਸਿਸਟੈਂਟ ਪ੍ਰੋਫ਼ੈਸਰ (ਲੈਕਚਰਾਰ),
ਪੰਜਾਬੀ ਲਿਟਰੇਰੀ ਸਟੱਡੀਜ਼,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਾ. ਪਰਮਿੰਦਰਜੀਤ ਕੌਰ, ਅਸਿਸਟੈਂਟ ਪ੍ਰੋਫ਼ੈਸਰ (ਲੈਕਚਰਾਰ),
ਪੰਜਾਬੀ ਭਾਸ਼ਾ ਵਿਕਾਸ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
|
| ਦੋ ਵਿਅਕਤੀ, ਜੋ ਰਾਜ ਸਰਕਾਰ ਦੁਆਰਾ ਅਜਿਹੇ ਸਾਬਕਾ ਫੌਜੀਆਂ ਵਿਚੋਂ ਨਾਮਜ਼ਦ ਕੀਤੇ ਜਾਣ ਜਿਨ੍ਹਾਂ ਦਾ ਰੈਂਕ ਕਮਿਸ਼ੰਡ ਅਫ਼ਸਰ ਦੇ ਰੈਂਕ ਤੋਂ ਥੱਲੇ ਨਾ ਹੋਵੇ
- ਮੇਜਰ ਰਮਨਪਾਲ ਸਿੰਘ ਮਲਹੋਤਰਾ (ਰਿਟਾ.)
(ਬੀ.ਈ., ਐੱਮ.ਬੀ.ਏ.) 15-ਬੀ.
ਉਪਕਾਰ ਨਗਰ, ਫੈਕਟਰੀ ਏਰੀਆ,
ਪਟਿਆਲਾ, (97794-44999)
- ਕੈਪਟਨ ਅਨਮੋਲ ਸਿੰਘ ਧਾਲੀਵਾਲ (ਰਿਟਾ.)
ਏ.ਡੀ.ਸੀ. (ਜਨਰਲ),
ਸੰਗਰੂਰ, (85560-11621)
|
| ਛੇ ਵਿਅਕਤੀ, ਜੋ ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣ ਇੰਨ੍ਹਾਂ ਵਿਚੋਂ ਇਕ ਇਸਤਰੀਆਂ ਵਿਚੋਂ, ਇਕ ਅਨੁਸੂਚਿਤ ਜਾਤਾਂ ਦੇ ਮੈਬਰਾਂ ਵਿਚੋਂ, ਇਕ ਅਜਿਹੀਆਂ ਪੱਛੜੀਆਂ ਸ਼੍ਰੇਣੀਆਂ ਵਿਚੋਂ, ਜੋ ਰਾਜਕ ਸਰਕਾਰ ਦੁਆਰਾ ਅਧਿਸੂਚਿਤ ਕੀਤੀਆਂ ਗਈਆਂ ਹਨ ਜਾਂ ਕੀਤੀਆਂ ਜਾਂਦੀਆਂ ਹਨ, ਅਤੇ ਦੋਂ ਅਕਾਦਮਿਕ ਰਿਕਾਰਡ ਦੇ ਆਧਾਰ ਤੇ ਹੋਣਗੇ:
xxx xxx xxx
(ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਜਾਣਗੇ।)
|