About The Department
National Service Scheme is one of the most significant program of this university. It is sought to arouse the social consciousness of the students and to provide them an opportunity to work with the people around the educational campuses creatively and constructively, and to put the education they receive to concrete social purpose
ਵਿਭਾਗ ਬਾਰੇ ਜਾਣਕਾਰੀ
ਕੌਮੀ ਸੇਵਾ ਯੋਜਨਾ ਇਸ ਯੂਨੀਵਰਸਿਟੀ ਦੇ ਮਹੱਤਵਪੂਰਨ ਵਿਭਾਗਾਂ ਵਿਚੋਂ ਇਕ ਹੈ ਜਿਸ ਦਾ ਮੁੱਖ ਉਦੇਸ਼ ਵਿਦਿਆਥੀਆਂ ਵਿਚ ਸਮਾਜਿਕ ਜਾਗਰੂਕਤਾ ਪੈਦਾ ਕਰਨਾ ਅਤੇ ਉਹਨਾਂ ਦੀ ਯੂਨੀਵਰਸਿਟੀਆਂ ਦੇ ਆਲੇਦੁਆਲੇ ਦੇ ਸਮਾਜਿਕ ਵਾਤਾਵਰਨ ਵਿਚ ਲੋਕਾਂ ਨਾਲ ਮਿਲ ਬੈਠਣ ਅਤੇ ਰਲ ਕੇ ਉਸਾਰੂ ਅਤੇ ਸਮਾਜ ਸੁਧਾਰਕ ਕੰਮ ਕਰਨ ਦੇ ਅਵਸਰ ਜੁਟਾਉyਂਦੀ ਹੈ ਜਿਸ ਨਾਲ ਉਨਾਂ ਦਾ ਵਿਅਕਤੀਗਤ ਵਿਕਾਸ ਸੰਭਵ ਹੁੰਦਾ ਹੈ ।
Aims & Objectives
The aims and objectives of the NSS are: (i) to render service to the community while studying in an educational institution; (ii) to arouse the social conscience among students; (iii) to provide them with an opportunity to work creatively and constructively with the community around the educational campus; and (iv) to put the education they receive to concrete social use; and specifically, (i) to work with and among the people; (ii) to engage in creative and constructive social action; (iii) to enhance knowledge of oneself and the community through a face-to-face with reality; (iv) to use the knowledge gained in the classroom in a practical way for mitigating at least some of the social problems; and (v) to gain skills in programme development to be able to be self-employed. The goals are to achieve improvement in personality, leadership qualities, national outlook and a sense of civic responsibility.
ਉਦੇਸ਼
- ਸਿੱਖਿਅਕ ਅਦਾਰੇ ਵਿਚ ਪੜ੍ਹਦੇ ਹੋਏ ਆਪਣੇ ਸਮਾਜ ਦੀ ਸੇਵਾ ਕਰਨਾ।
- ਵਿਦਿਆਰਥੀਆਂ ਵਿਚ ਸਮਾਜਿਕ ਜਾਗਰੂਕਤਾ ਪੈਦਾ ਕਰਨਾ।
- ਸਿੱਖਿਅਕ ਅਦਾਰੇ ਦੇ ਆਲੇਦੁਆਲੇ ਦੇ ਸੁਮਾਦਾਏ ਵਿਚ ਲੋਕਾਂ ਨਾਲ ਰਲ ਕੇ ਉਸਾਰੂ ਅਤੇ ਸਮਾਜ ਸੁਧਾਰਕ ਕੰਮ ਕਰਨੇ।
- ਪ੍ਰਾਪਤ ਕੀਤੀ ਸਿੱਖਿਆ ਦਾ ਸਮਾਜਿਕ ਭਲਾਈ ਲਈ ਉਪਯੋਗ ਕਰਨਾ :
- ਲੋਕਾਂ ਨਾਲ ਮਿਲਜੁਲ ਕੇ ਕੰਮ ਕਰਨਾ
- ਆਪਣੇ ਆਪ ਨੂੰ ਸਮਾਜ ਦੇ ਉਸਾਰੂ ਅਤੇ ਰਚਨਾਤਮਕ ਕੰਮਾਂ ਵਿਚ ਲਗਾਉਣਾ।
- ਆਪਣੇ ਤੇ ਜਨਤਾ ਦੇ ਸਧਾਰਨ ਗਿਆਨ ਵਿਚ ਵਾਧਾ ਕਰਨਾ।
- ਸਮਾਜਿਕ ਸਮੱਸਿਆਵਾਂ ਨੂੰ ਹਲ ਕਰਨ ਲਈ ਕਲਾਸ ਰੂਮ ਵਿਚ ਪ੍ਰਾਪਤ ਕੀਤੇ ਗਿਆਨ ਦਾ ਪ੍ਰਯੋਗ ਕਰਨਾ।
- ਸਵੈ ਰੋਜਗਾਰ ਦੇ ਯੋਗ ਬਣਾਉਣ ਲਈ ਹੁਨਰ ਵਿਕਾਸ ਦੇ ਵੱਧ ਤੋਂ ਵੱਧ ਕੈਂਪ ਲਗਾਣੇ।
Goals
- To enrich the student’s personality and deepen his understanding of the social environment in which he lives
- To develope an awareness of his responsibility to society
- To promote a concern for the well being of the community
- To undertake and participate in the activities designed to tackle social problem and to promote welfare
- To provide work experience which might lead him to find avenues of employment (as a self-employed person rather than a job seeker on completion to the university career)
ਟੀਚੇ
- ਵਿਦਿਆਰਥੀਆ ਦੀ ਸਖਸ਼ੀਅਤ ਵਿਚ ਉਸਾਰੂ ਵਾਧਾ ਕਰਨਾ ਅਤੇ ਸਮਾਜਿਕ ਵਾਤਾਵਰਨ ਵਿੱਚ ਸਾਂਝ ਪੈਦਾ ਕਰਨਾ।
- ਵਿਦਿਆਰਥੀਆਂ ਵਿਚ ਸਮਾਜਿਕ ਚੇਤਨਤਾ ਨੂੰ ਜਾਗਰੂਕ ਕਰਨਾ।
- ਸਮਾਜ ਵਿਚ ਸਹੀ ਢੰਗ ਨਾਲ ਰਹਿਣ ਲਈ ਤਿਆਰ ਕਰਨਾ।
- ਸਮਾਜਿਕ ਸਮੱਸਿਆਵਾਂ ਨਾਲ ਨਜਿੱਠਣ ਅਤੇ ਸਮਾਜ ਸੁਧਾਰ ਦੇ ਅਵੱਸਰ ਪੈਦਾ ਕਰਨਾ।
- ਖੁਦ ਨੂੰ ਸਵੈਰੋਜਗਾਰ ਦੇ ਯੋਗ ਬਣਾਉਣ ਲਈ ਵਿਕਾਸ ਦੇ ਕੰਮਾਂ ਵਿਚ ਨਿਪੁੰਨਤਾ ਪੈਦਾ ਕਰਨਾ।
Activities
- SPECIAL CAMPING PROGRAMME
- REGULAR ACTIVITIES
- CLEANLINESS (Swachh Bharat Swasth Bharat)
- TREE PLANTATION
- BLOOD DONATION CAMP
- AIDS AWARENESS
- HEALTH AWARENESS
- LECTURES/RALLYS ON FEMALE FOETICIDE
- NATIONAL INTEGRATION CAMP
- DRUG DEADICITION
- TRAFFIC AWARENESS
- DISASTER PREPA REDNESS MANAGEMENT
ਗਤੀਵਿਧੀਆਂ
- ਵਿਸ਼ੇਸ਼ ਕੈਪਿੰਗ ਪੋ੍ਰਗਾਰਮ (ਸੱਤ ਰੋਜ਼ਾ ਕੈਂਪ)।
- ਰੈਗੂਲਰ ਗਤੀਵਿਧੀਆਂ।
- ਸਫ਼ਾਈ ਅੰਦੋਲਨ (ਸਵੱਛ ਭਾਰਤ ਸਵੱਥ ਭਾਰਤ)।
- ਪੌਦੇ ਲਗਾਉਣਾ।
- ਖੂਨਦਾਨ ਕੈਂਪ।
- ਏਡਜ਼ ਪ੍ਰਤੀ ਜਾਗਰੂਕਤਾ।
- ਸਿਹਤ ਪ੍ਰਤੀ ਜਾਗਰੂਕਤਾ।
- ਭਰੂਣ ਹੱਤਿਆ ਤੇ ਰੈਲੀਆਂ/ਲੈਕਚਰ ਕਰਵਾਉਣਾ।
- ਰਾਸ਼ਟਰੀ ਏਕਤਾ ਕੈਂਪ।
- ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਮੁਕਤੀ ਕੇਂਦਰ ਬਾਰੇ ਜਾਗਰੁਕਤਾ ।
- ਟ੍ਰੈਫਿਕ ਪ੍ਰਤੀ ਜਾਗਰੂਕਤਾ।
- ਕੁਦਰਤੀ ਆਫ਼ਤਾ ਤੋਂ ਬਚਾਅ।
- ਵੋਟਰ ਜਾਗਰੁਕਤਾ।
Courses Offered and Faculty
Dr. MAMTA SHARMA
0175-5136185
coordinator_nss@yahoo.com
Information authenticated by
Dr. MAMTA SHARMA
Webpage managed by
University Computer Centre
Departmental website liaison officer
--
Last Updated on:
23-12-2021